ਮਿਸ਼ਨ 2022 ਲਈ ‘ਆਪ’ ਨੇ ਸ਼ੁਰੂ ਕੀਤਾ ‘ਨਵਾਂ ਅਤੇ ਸੁਨਿਹਰਾ ਪੰਜਾਬ’ ਮਿਸ਼ਨ

ਰਾਜਨੀਤੀ ਬਹੁਤ ਹੋ ਗਈ, ਹੁਣ ਰਾਜਨੀਤੀ ਛੱਡ ‘ਪੰਜਾਬੀ ਨੀਤੀ’ ਕਰਨੀ ਹੈ: ਅਰਵਿੰਦ ਕੇਜਰੀਵਾਲ -ਮੁਹਿੰਮ ਨਾਲ ਜੁੜਨ ਲਈ ਜਾਰੀ ਕੀਤਾ ਮਿਸਡ ਕਾਲ ਨੰਬਰ:  ‘7070237070’ -ਕਿਹਾ, ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ ’ਚ ਮਿਸ਼ਨ ‘ਨਵਾਂ ਅਤੇ ਸੁਨਿਹਰਾ ਪੰਜਾਬ’ ਸਹਿਯੋਗ ਕਰੇਗਾ ਅਤੇ ਜਾਤ, ਧਰਮ ਤੋਂ ਉਪਰ ਉਠ ਕੇ ਤਿੰਨ ਕਰੋੜ ਪੰਜਾਬੀਆਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰੇਗਾ ਚੰਡੀਗੜ੍ਹ, … Continue reading ਮਿਸ਼ਨ 2022 ਲਈ ‘ਆਪ’ ਨੇ ਸ਼ੁਰੂ ਕੀਤਾ ‘ਨਵਾਂ ਅਤੇ ਸੁਨਿਹਰਾ ਪੰਜਾਬ’ ਮਿਸ਼ਨ